Saturday 12 December 2015

punjabi ghazal

अपना होया आज पराया की होया
दिल नू अपने मैं समझाया की होया
तेरे होंदे वी ता कल्या जीँदी सी
जे तू हुन वी नाल नई आया की होया
वेख के जिसनू रूह मेरी खिड जांदी सी
आज ओने वी रूप वटाया की होया
जेड़ा वादा कीता सी तू मेरे नाल
जा के ग़ैरा नाल निभाया की होया
खबरेँ की होया ये दिल मर जाने नू
मैनु सारी रात जगाया की होया
ओस दीया दर्द सौगाता साम्भ के रखिया ने
दुःख ओस मेरी झोली पाया की होया
पीड़ा देवन वाला मेरा अपना सी
जे जिन्दड़ी ने धोखा खाया की होया

ਆਪਣਾ ਹੋਇਆ ਅਜੇ ਪਰਾਯਾ, ਕੀ ਹੋਇਆ,
ਦਿਲ ਨੂ ਅਪਨੇ ਮੈਂ ਸਮਝਾਯਾ , ਕੀ ਹੋਇਆ
ਤੇਰੇ ਹੋਂਦੇ ਤਾਂ ਵੀ ਕਾਲੀਆਂ ਜੀਂਦੀ ਸੀ,
ਜੈ ਤੂੰ ਹੁਣ ਵੀ ਨਾਲ ਨਹੀਂ ਆਇਆ,ਕੀ ਹੋਇਆ,
ਦੇਖ ਕੇ ਜਿਸ ਨੂ ਰੂਹ ਮੇਰੀ ਕਹਿਰ ਜਾਂਦੀ ਸੀ
ਅਜੇ ਓਹਨੇ ਵੀ ਰੂਪ ਵਟਾਇਆ,ਕੀ ਹੋਇਆ,
ਜੇਹਰਾ ਵਾਦਾ ਕੀਤਾ ਸੀ ਤੂੰ ਮੇਰੇ ਨਾਲ
ਜਾ ਕੇ ਗੈਰਾਂ ਨਾਲ ਨਿਭਾਯਾ , ਕੀ ਹੋਇਆ,
ਖਬਰੇ ਕੀ ਹੋਇਆ ਦਿਲ ਮਾਰ ਜਾਨੇ ਨੂ
ਮੈਨੂ ਸਾਰੀ ਰਾਤ ਜਗਾਯਾ, ਕੀ ਹੋਇਆ,
ਉਸ ਦਿਯਾ ਦਰਦ ਸੋਗਾਤਾਂ ਸਾੰਭ ਕੇ ਰਖਿਯਾਂ ਨੇ
ਦੁਖ ਉਸ ਮੇਰੀ ਝੋਲੀ ਪਾਇਆ , ਕੀ ਹੋਇਆ
,
ਪੀਰਾ ਦੇਵਨ ਵਾਲਾ ਮੇਰਾ ਆਪਣਾ ਸੀ
ਜੇ ਜਿੰਦਰੀ ਨੇ ਧੋਖਾ ਖਯਾ, ਕੀ ਹੋਇਆ
ਸਿਯਾ ਸਚਦੇਵ
apna hoya aaj paraya ki hoya
dil nu apne main samjhaya ki hoya
tere honde vi ta kalya jeendi si
je tu hun vi naal n aaya ki hoya
vekh ke jisnu rooh meri khid jandi si
aaj one vi roop vataya ki hoya
jeda wada kita si tu mere naal
jake ghaira naal nibhaya ki hoya
khbre ki hoya ye dil mar jaane nu
mainu saari raat jagaya ki hoya
os diya dard saugata sambh ke rakhiya ne
dukh os meri jholi paya ki hoya
pida.n devan wala mera apna si
je jind'di ne dhoka khaya ki hoya
siya
--------------------------------------------
सजना मेरी जिंद नरोल 
ऐवे पैरां विच न रोल 

तू वी दिल दे वरके खोल 

मेरा  दिल वी कदी फरोल 

आके दुःख वंडा जा मेरा 
पल दो पल ते बैजा  कोल  

तेरी चुप नाल रुक दिया सावां 
अपने मुँहो कुज ता बोल 

जद रुसदा ये मेरा माही -
दिल विच मेरे पैंदे होल 

मेरा दिल दा वेडा सूंझा 
कद आवेंगा मेरे कॉल 

ਸਜਨਾ ਮੇਰੀ ਜਿੰਦ ਨਰੋਲ
ਅਏਵੇਂ ਪੈਰਾਂ ਵਿਚ ਨ ਰੋਲ
ਤੂ ਵੀ ਦਿਲ ਦੀ ਵਰਕੇ ਖੋਲ
ਮੇਰਾ ਦਿਲ ਵੀ ਕਾਦੀ ਫ਼ਾਰੋਲ
ਤੇਰੀ ਚੁਪ ਨਾਲ ਰੁਕਦਿਆਂ ਸਾਵਾਂ
ਆਪਣੇ ਮੂਹੋਂ ਕੁਜ ਤਾਂ ਬੋਲ
ਜਦ ਰੁਸਦਾ ਹੈ ਮੇਰਾ ਮਾਹੀ
ਦਿਲ ਵਿਚ ਮੇਰੇ ਪੈਂਦਾ ਹੌਲ
ਮੇਰਾ ਦਿਲ ਦਾ ਵੇੜਾ ਸੁੰਝਾ
ਕਦ ਆਵੇਂਗਾ ਮੇਰੇ ਕੋਲ।

ਸਿਯਾ ਸਚਦੇਵ
--------------------------------------------

No comments:

Post a Comment